Dataset Viewer
Auto-converted to Parquet Duplicate
audio_clips
audio
sentence
string
locale
string
index
int64
ਸਮੇਂ ਦਾ ਅਰਥ ਹੈ ਬਦਲਾਓ ਤਬਦੀਲੀ
pa-IN
471
ਮੁੜ੍ਹ ਗਏ ਕਈ ਤਿਹਾਏ ਲੋਕ
pa-IN
348
ਪਰਵਾਰ ਅਮੀਰ ਘਰਾਣੇ ਨਾਲ ਸੰਬੰਧ ਰੱਖਦਾ ਸੀ
pa-IN
740
ਦਬਾਵ ਪੁਇੰਟਾਂ ਦਾ ਅਰਾਮ
pa-IN
877
ਆਤਮਾ ਮੁਹੰਮਦ ਦੀ ਆਈ ਹੈ ਕਲੀ ਅੰਦਰ
pa-IN
1,144
ਕੋਠੇ ਤੇ ਚੜ੍ਹਦੇ ਚੰਦ ਨੂੰ
pa-IN
18
ਚਲੋ ਇਨ੍ਹਾਂ ਲੀਡਰਾਂ ਭੁੱਲ ਮੰਨੀ ਤਾਂ ਸਹੀ
pa-IN
1,195
ਬਲੀ ਸਿੰਘ ਮੁੜ ਮੁੜ ਪਿੱਛੇ ਦੇਖਦਾ ਸੀ
pa-IN
595
ਬਚਪਨ ਤੋੇਂ ਹੀ ਮੈਂ ਇਸ ਤਿਉਹਾਰ ਨੂੰ ਮਨਾਉਂਦੀ ਆ ਰਹੀ ਹਾਂ
pa-IN
103
ਕਿਤਾਬਾਂ ਨੂੰ ਕੁਫਰ ਦੱਸਿਆ ਜਾ ਰਿਹਾ ਹੈ
pa-IN
47
ਜਿੰਨਾ ਹੋ ਸਕੇ ਇਸ ਤੋਂ ਬਚੋ
pa-IN
89
ਸਿਰਫ ਕੁਝ ਲੋਕ ਹੀ ਨਰੋਈਆਂ ਪੈੜਾਂ ਪਾਉਂਦੇ ਨੇ
pa-IN
372
ਸੰਗੀਤ ਸਾਡੀ ਜ਼ਿੰਦਗੀ ਲਈ ਇਕ ਸਾਥੀ ਵਾਂਗ ਹੈ
pa-IN
1,656
ਮੈਰਾਥਨ ਮੈਨ ਫ਼ੌਜਾ ਸਿੰਘ ਨੂੰ ਸਨਮਾਨਤ ਕੀਤਾ ਜਾਵੇਗਾ
pa-IN
806
ਦੋਸਤ ਨੂੰ ਫੋਨ ਕਰਕੇ ਬੁਲਾਉਣਾ ਐ
pa-IN
1,763
ਇਹ ਜੁਲਾਈ ਦੀ ਗੱਲ ਹੈ
pa-IN
263
ਜਗਜੀਤ ਸਿੰਘ ਹੌਸਲਾ ਕਰਕੇ ਗਾਉਂਦਾ ਰਿਹਾ
pa-IN
268
ਰਹਿਰਾਸ ਸਾਹਿਬ ਦੇ ਪਾਠ ਉਪਰੰਤ ਆਤਿਸ਼ਬਾਜ਼ੀ ਵੀ ਚਲਾਈ ਗਈ
pa-IN
366
ਆਖਰ ਸ ਬਾਦਲ ਦਾ ਅਜਿਹਾ ਦੋਗਲਾ ਆਚਰਣ ਕਿਉਂ
pa-IN
101
ਜ਼ਾਹਰ ਹੈ ਕਿ ਕੈਨੇਡਾ ਅੱਜ ਬਹੁਤ ਬਦਲ ਗਿਆ ਹੈ
pa-IN
1,216
ਖੂਨ ਸੰਚਾਰ ਵਧ ਜਾਂਦਾ ਹੈ
pa-IN
797
ਪੰਜਾਬ ਵਿੱਚ ਸੱਤ ਸੌ ਟਰੈਵਲ ਏਜੰਟ ਭਗੌੜੇ ਹਨ
pa-IN
827
ਰਾਮ ਸਿੰਘ ਔਲਖ ਦਾ ਇਹ ਵੱਡਾ ਉਪਰਾਲਾ
pa-IN
542
ਬਾਪੂ ਨਾਲ ਵੀ ਤੇ ਸਾਡੇ ਨਾਲ ਵੀ
pa-IN
1,787
ਉਥੇ ਉਸ ਨੇ ਤਿੰਨ ਸਾਲ ਜੇਲ੍ਹ ਕੱਟੀ ਸੀ
pa-IN
916
ਅਸੀਂ ਦੋਨੋਂ ਦੋਸਤ ਟੀ ਵੀ ਵੇਖਣ ਲੱਗ ਪਏ
pa-IN
865
ਨਵਾਂ ਸਾਲ ਵੀ ਚੜ੍ਹ ਗਿਆ ਸੀ
pa-IN
1,705
ਕਾਲਜ ਵੀ ਤੰਗ ਜਿਹੀ ਥਾਂ ਸੀ
pa-IN
1,114
ਸੀਟ ਮਿਲੂ ਕਦੋਂ ਦੀ ਅੱਜ ਸ਼ੁਕਰਵਾਰ ਐ
pa-IN
793
ਕੋਈ ਵੱਡਾ ਚੋਰ ਹੈ ਅਤੇ ਕੋਈ ਛੋਟਾ
pa-IN
130
ਹਾਂ ਹਾਂ ਅਵੱਸ਼ ਜਸਵਿੰਦਰ ਨੇ ਯਕੀਨ ਦੁਆਇਆ
pa-IN
655
ਚਲ ਕਾਕਾ ਛੱਡ ਇਨ੍ਹਾਂ ਗੱਲਾ ਨੂੰ
pa-IN
1,664
ਚਾਰੇ ਪਾਸੇ ਮਾਣਕ ਮਾਣਕ ਹੋਣ ਲੱਗ ਪਈ
pa-IN
1,221
ਉਸ ਦੀ ਕਾਰਗੁਜ਼ਾਰੀ ਲਾਸਾਨੀ ਸੀ
pa-IN
1,344
ਬਸ ਕਲਮ ਵਿਚ ਜਾਨ ਹੋਣੀ ਚਾਹੀਦੀ ਹੈ
pa-IN
1,785
ਹਿੱਕ ਤੇਰੀ ਨੂੰ ਤਗਮਿਆਂ ਨਾਲ ਸਜ਼ਾ ਦਿਆਂ
pa-IN
247
ਹੁੰਗਾਰਾ ਬਣਦੀਆਂ ਗੱਲਾਂ ਜੀਵਨ ਦੀ ਸੁੱਰਖ ਸੁਰਾਹੀ
pa-IN
491
ਅਸੀਂ ਕੀਲੇ ਹੋਏ ਉਸਦੀਆਂ ਗੱਲਾਂ ਸੁਣਦੇ
pa-IN
289
ਸਿੰਧੀ ਲੋਕਾਂ ਚ ਕਾਫੀ ਸਹਿਜਧਾਰੀ ਸਿੱਖ ਹਨ
pa-IN
1,588
ਪੱਛਮ ਦੇ ਪ੍ਰਭਾਵ ਤੋਂ ਔਲਾਦ ਬਚ ਨਹੀਂ ਸਕਦੀ
pa-IN
543
ਲਿਖ ਕੇ ਵਿਚਾਰ ਤੁਹਾਨੂੰ ਦੇ ਸਕਣ
pa-IN
1,607
ਪਰਨਾਲਾ ਜਿੱਥੇ ਸੀ ਓਥੇ ਦਾ ਓਥੇ ਰਿਹਾ
pa-IN
1,239
ਅਮਰੀਕਾ ਦੀ ਟੀਮ ਰਨਰਜ਼ ਅੱਪ ਰਹੀ
pa-IN
677
ਵਿਆਹ ਦੀ ਸਨਦ ਇਥੇ ਜਰੂਰੀ ਨਹੀਂ ਹੈ
pa-IN
1,639
ਕਿਸਾਨ ਥੱਲੇ ਆਏ ਕਰਜੇ ਦੀ ਮਾਰ ਦੇ
pa-IN
946
ਇਥੇ ਤਾਂ ਚੱਲ ਸੋ ਚੱਲ ਸੀ
pa-IN
307
ਉਹ ਵਿਆਜ ਲੈਣ ਵਾਸਤੇ ਰਾਸਤੇ ਇਸ ਤਰਾਂ ਹਨ
pa-IN
134
ਪਿੰਡ ਬਰਕੰਦੀ ਦਾ ਜਸਵਿੰਦਰ ਸਿੰਘ ਹੁਣ ਸਕੂਲ ਨਹੀਂ ਜਾਂਦਾ
pa-IN
553
ਗੁਰਾਂ ਵਲੋਂ ਦਿੱਤੇ ਰਾਹਾਂ ਉੱਪਰ ਚੱਲ ਕੇ
pa-IN
1,052
ਖ਼ੂਨ ਨਾਲ ਧਰਤੀ ਲਾਲੋ ਲਾਲ ਹੋ ਗਈ
pa-IN
1,781
ਇਹ ਤਾਂ ਫਿਫਟੀ ਫਿਫਟੀ ਦਾ ਮਾਮਲਾ ਹੈ
pa-IN
1,165
ਹਰਿ ਜੀਉ ਧੁਰਿ ਤੂ ਰਖਦਾ ਆਇਆ
pa-IN
1,077
ਅੱਜ ਹਰ ਵਿਅਕਤੀ ਫਿਕਰਾਂ ਚ ਘਿਰਿਆ ਹੋਇਆ ਹੈ
pa-IN
443
ਦਿਲ ਦਿਮਾਗ ਚ ਡੂੰਘੀ ਤਰ੍ਹਾਂ ਵਸ ਜਾਂਦੀ ਹੈ
pa-IN
994
ਚਾਹਕੇ ਵੀ ਪਿਆਰ ਨਹੀਂ ਕਰ ਪਾਂਦਾ
pa-IN
205
ਬਾਬਾ ਪਾਲਾ ਸਿੰਘ ਤਕੜੇ ਜੁੱਸੇ ਦੇ ਮਾਲਕ ਸਨ
pa-IN
667
ਇਹ ਸਤ੍ਹਾ ਦੇ ਵਾਲਾਂ ਨੂੰ ਢੱਕ ਲੈਂਦੀਆਂ ਹਨ
pa-IN
1,755
ਦੁੱਖ ਵੀ ਭੋਗਿਆ ਤੇ ਸੁੱਖ ਵੀ ਮਾਣਿਆਂ
pa-IN
121
ਟੀਂਡੇ ਅਤੇ ਕਰੇਲੇ ਸੱਠੀਂ ਹੱਥ ਨਾ ਸਹਿੰਦੇ ਗੱਠੇ
pa-IN
238
ਧੁਖਦੇ ਮਨਾ ਵਿਚੋਂ ਨਿਕਲ ਰਿਹਾ ਧੂੰਆਂ ਹੈ
pa-IN
711
ਕਾਰਾਂ ਦੀ ਡਰਾਇਵਿੰਗ ਸੱਜੇ ਹੱਥ ਸੀ
pa-IN
1,069
ਖੀਰੇ ਦੀ ਤਾਸੀਰ ਠੰਡੀ ਹੁੰਦੀ ਹੈ
pa-IN
1,369
ਪੌੜੀਆਂ ਦਰਸ਼ਕਾਂ ਨਾਲ ਭਰੀਆਂ ਪਈਆਂ ਸਨ
pa-IN
386
ਇਸ ਉਪਰ ਪਾਣੀ ਅਤੇ ਅੱਗ ਦਾ ਕੋਈ ਅਸਰ ਨਹੀਂ ਹੋਵੇਗਾ
pa-IN
1,015
ਉਹ ਸਾਲਾਂ ਬੱਧੀ ਪ੍ਰੀਤ ਲੜੀ ਵਿਚ ਲਿਖਦੀ ਰਹੀ ਸੀ
pa-IN
85
ਵਹਿਲੇ ਬੈਠਣ ਨਾਲੋਂ ਕੋਈ ਕੰਮ ਕੀਤਾ ਜਾਵੇ
pa-IN
856
ਅਸੀਂ ਆਹ ਕਰਾਂਗੇ ਅਸੀਂ ਔਹ ਕਰਾਂਗੇ
pa-IN
1,310
ਕੋਈ ਛੋਟਾ ਕੋਈ ਵੱਡਾ
pa-IN
688
ਵਿਟਾਮਿਨ ਬੀ ਦੀ ਕਮੀ ਦੇ ਆਮ ਲੱਛਣ
pa-IN
614
ਉਹ ਬੜੀਆਂ ਹਾਸੇ ਵਾਲੀਆਂ ਗੱਲਾਂ ਕਰਦਾ ਹੈ
pa-IN
708
ਹਾਂ ਮੈ ਉਹ ਹੀ ਹਾਂ
pa-IN
887
ਦੋ ਮਹੀਨੇ ਦੋਵੇਂ ਧਿਰਾਂ ਆਹਮੋ ਸਾਹਮਣੇ ਖੜ੍ਹੀਆਂ ਰਹੀਆਂ
pa-IN
931
ਸਿੱਖ ਨੇ ਆਪਣਾ ਗੁਰੂ ਘਰ ਵੰਡਿਆ ਹੋਇਆ ਹੈ
pa-IN
590
ਇਸ ਫਿਲਮ ਨੂੰ ਰੰਗੀਨ ਬਨਾਉਣ ਲਈ ਲੇਟੇਸਟ ਤਕਨੀਕ ਦੀ ਵਰਤੋਂ ਕੀਤੀ ਗਈ ਹੈ
pa-IN
813
ਇਸ ਦਾ ਕਾਰਨ ਇਹ ਹੈ ਕਿ
pa-IN
1,409
ਜੋ ਰਾਜ ਠਾਕਰੇ ਨੂੰ ਰਾਸ ਨਾ ਆਈ
pa-IN
855
ਰਾਹ ਚੋਂ ਹਟਾਉਣ ਲਈ ਕੋਈ ਜੁਗਤ ਬਣਾਉਣਗੇ
pa-IN
551
ਅੱਜ ਫਿਰ ਉਸ ਹੀ ਦੇਸ਼ ਵਿਚ
pa-IN
1,513
ਪਰ ਕਾਕੂ ਸਮਝਦਾ ਸੀ ਕਿ ਇਹ ਹਰ ਵਾਰ ਦੀ ਤਰ੍ਹਾਂ ਇਕ ਬਹਾਨਾ ਹੀ ਹੈ
pa-IN
1,713
ਹੁਣ ਜਿੱਥੇ ਤੁਹਾਡਾ ਕਰਸਰ ਹੈ ਉੱਥੇ ਟਾਈਪ ਕਰੋ
pa-IN
1,306
ਉਸ ਦੀ ਇਕ ਹੀ ਲੜਕੀ ਸੀ
pa-IN
1,368
ਸਭ ਤੋਂ ਪਹਿਲਾਂ ਭਾਦਸੋਂ ਸਰਕਲ ਦੇ ਜਥੇਦਾਰ ਬਣੇ
pa-IN
1,212
ਮੁਗ਼ਲ ਫ਼ੌਜ ਦਾ ਮੂੰਹ ਮੋੜਨੇ ਲਈ
pa-IN
282
ਉਹਨਾਂ ਦਿਨਾਂ ਦੀਆਂ ਯਾਦਾਂ ਅਭੁੱਲ ਹਨ
pa-IN
1,201
ਇਹ ਉਪਲਬਧੀਆਂ ਮੇਰੇ ਇੱਕਲੇ ਦੀਆਂ ਨਹੀਂ ਹਨ
pa-IN
1,450
ਐਨਡੀਟੀਵੀ ਦੇ ਮਾਧਿਅਮ ਰਾਹੀਂ ਗੱਲ ਵਿਦੇਸ਼ਾਂ ਤੱਕ ਵੀ ਪਹੁੰਚੀ
pa-IN
1,481
ਖੂਬ ਪੌਸ਼ਾਕਾਂ ਬਦਨ ਚਾਲ ਹੈ ਛਨ ਛਨ ਛਨਨ
pa-IN
286
ਮੈਨੂੰ ਟੈਨਿਸ ਖੇਡਣਾ ਬਹੁਤ ਚੰਗਾ ਲੱਗਦਾ ਹੈ
pa-IN
1,169
ਮਾੜੀਆਂ ਸੋਚਾਂ ਲਾਲਚ ਛੱਡੀਏ
pa-IN
157
ਉਸ ਦੇ ਦੋਸ਼ਾਂ ਚ ਕੋਈ ਸੱਚਾਈ ਨਹੀਂ
pa-IN
940
ਇਸ ਚ ਤੋਂ ਘੰਟੇ ਲੱਗਦੇ ਹਨ
pa-IN
190
ਸਾਡੇ ਲੋਕ ਬਹੁਤ ਦਿਖਾਵਾ ਕਰਨ ਵਾਲੇ ਹਨ
pa-IN
1,449
ਕਰੋੜਾਂ ਦੀ ਗਿਣਤੀ ਵਿੱਚ ਕਤਲਾਮ ਹੁੰਦਾ ਹੈੇ
pa-IN
1,360
ਮੈ ਕਾਮਣਿ ਮੇਰਾ ਕੰਤੁ ਕਰਤਾਰੁ
pa-IN
362
ਅੱਗੇ ਗੱਲ ਇਕ ਹੋਰ ਕੱਪ ਦੀ ਕਰਦੇ ਹਾਂ
pa-IN
1,157
ਧਾਨ ਦੇ ਖੇਤਾਂ ਤੋਂ ਲੰਘ ਕੇ
pa-IN
883
ਉਹ ਭਗਤ ਕਿਸਮ ਦਾ ਸਿੱਧੜ ਬੰਦਾ ਸੀ
pa-IN
804
ਡਾਰਵਿਨ ਦੀ ਆਪਣੇ ਨਿੱਜ ਬਾਰੇ ਟਿੱਪਣੀ
pa-IN
1,804
ਬਚਣਾ ਚਾਹੀਦਾ ਏ ਅਜੇਹੇ ਫਰੇਬੀ ਗੱਲਕਾਰਾਂ ਕੋਲੋਂ
pa-IN
578
ਨੈਣ ਪ੍ਰਾਣ ਜਵਾਬ ਦੇ ਜਾਂਦੇ ਨੇ
pa-IN
1,819
End of preview. Expand in Data Studio
README.md exists but content is empty.
Downloads last month
22

Models trained or fine-tuned on abhi8799/Punjabi-STT-Processed-mozilla